ਭਾਰਤ ਦੇ ਟੀਵੀ ਚੈਨਲਾਂ 'ਤੇ ਸਰਫ਼ ਐਕਸਲ ਦੀ ਐਡ ਆਉਂਦੀ ਹੈ। ਦਾਗ਼ ਲਗਨੇ ਸੇ ਕੁਛ ਅੱਛਾ ਹੋਤਾ ਹੋ ਤੋ...? ਲਓ ਸੁਣ ਲਓ! ਪੰਜਾਬ ਵਿਚ ਭਾ
ਜਪਾ ਨੂੰ ਰਿਸ਼ਵਤਖੋਰੀ ਦਾ ਦਾਗ਼ ਲੱਗ ਗਿਆ, ਉਹ ਵੀ ਉਂਦੋਂ ਜਦੋਂ ਉਹ ਕੇਂਦਰ ਸਰਕਾਰ 'ਤੇ ਲੱਗ ਰਹੇ ਇਹੀ ਦਾਗ਼ਾਂ ਨੂੰ ਹੋਰ ਗੂੜਾ ਕਰਨ ਦੀ ਮੁਹਿੰਮ ਵਿਚ ਲੱਗੇ ਹੋਏ ਸਨ। ਭਾਜਪਾਈਆਂ ਨੂੰ ਵੀ ਚੰਗੀ ਤਰ੍ਹਾਂ ਪਤਾ ਸੀ ਕਿ ਕਿ ਦਾਗ਼ ਧੋਣ ਨਾਲ ਵੀ ਇਹ ਦਾਗ਼ ਪੂਰੀ ਤਰ੍ਹਾਂ ਮਿਟਣ ਵਾਲੇ ਨਹੀਂ। ਉਨ੍ਹਾਂ ਨੇ ਰਾਹ ਲੱਭ ਲਿਆ। ਦਾਗ਼ ਲੱਗਣ ਦੇ ਬਾਵਜੂਦ ਵੀ ਉਨ੍ਹਾਂ ਨੇ ਕੁਝ 'ਅੱਛਾ' ਕਰ ਵਿਖਾਇਆ। ਪੰਜਾਬ ਭਾਜਪਾ ਦੇ ਅੰਦਰ ਇਕ ਭਾਰੂ ਪੈ ਰਹੇ ਗੁਟ ਨੇ ਬਹਾਨੇ ਨਾਲ ਵਜ਼ਾਰਤ ਵਿਚ ਫੇਰਬਦਲ ਕਰ ਲਿਆ। ਆਰਐਸਐਸ ਦੀ ਨਜ਼ਦੀਕੀ ਬੀਬੀ ਦਾਗ਼ਦਾਰ ਹੋਣ ਦੇ ਬਾਵਜੂਦ ਵੀ ਮੰਤਰੀ ਬਣ ਗਈ ਅਤੇ ਇਸਦੇ ਉਲਟ ਮਾਝੇ ਦਾ ਇਕ ਮੰਤਰੀ ਹੁਣ ਤੱਕ ਸਵਾਲ ਕਰ ਰਿਹਾ ਕਿ ਉਸ ਦਾ ਕਸੂਰ ਕੀ ਸੀ ਕਿ ਉਸ ਨੂੰ ਵੀ ਵਜ਼ਾਰਤ ਵਿਚੋਂ ਕੱਢ ਮਾਰਿਆ। ਲੋਕਾਂ ਵਿਚ ਇਹ ਰੌਲਾ ਪਾ ਦਿੱਤਾ ਕਿ ਭਾਜਪਾ ਨੇ ਦਾਗੀ ਕੱਢਕੇ ਅਪਣੇ ਸਾਫ਼ ਸੁਥਰੇ ਬੰਦੇ ਮੰਤਰੀ ਬਣਾ ਲਏ, ਪਰ ਅੰਦਰ ਦੀ ਕਹਾਣੀ ਤਾਂ ਸਰਫ਼ ਐਕਸਲ ਦੀ ਐਡ ਵਾਲੀ ਹੈ।
Amrinder Singh is set to regain Punjab
-
India Today ORG opinion poll
By Mail Today Reporter
Punjab is set to repeat history by voting out the incumbent government in
the upcoming polls.
Projectio...
5 weeks ago
0 comments:
Post a Comment